“ਬਰਾਤ ਜਾਣ ਤੋਂ ਪਹਿਲਾ ਸਰਵਾਲੇ ਅਤੇ ਬਾਰਾਤੀਆਂ ਨੇ ਪੀਤੀ ਦੋ ਬੂੰਦ ਜਿੰਦਗੀ ਕੀ”

ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਪ੍ਰਾਇਮਰੀ ਹੈਲਥ ਸੈਂਟਰ ਰੰਜੀਤ ਬਾਗ ਅਧੀਨ ਪੈਂਦੇ ਪਿੰਡ ਨਾਰਦਾ ਵਿੱਚ ਬਰਾਤ ਵਿੱਚ ਜਾਣ ਤੋਂ ਪਹਿਲਾ ਸਰਵਾਲੇ ਅਤੇ 15-20 ਬਰਾਤੀਆਂ ਨੇ ਦੋ ਬੂੰਦਾ ਜਿੰਦਗੀ ਦੀਆਂ ਪੀਤੀਆ। ਇਹ ਬੂੰਦਾ ਪੋਲਿਓ ਦੀਆਂ ਸਨ, ਜੋ 0-5 ਸਾਲ ਦੇ ਬੱਚਿਆਂ ਨੂੰ ਘਰਵਾਲੇਆਂ ਦੇ ਸਾਹਮਣੇ ਪਿਲਾਈ ਗਈਆਂ। ਇਹ ਦੱਸਣਯੋਹ ਹੈ ਕਿ ਜਿਲਾ ਗੁਰਦਾਸਪੁਰ ਵਿੱਚ ਸਿਵਲ ਸਰਜਨ … Continue reading “ਬਰਾਤ ਜਾਣ ਤੋਂ ਪਹਿਲਾ ਸਰਵਾਲੇ ਅਤੇ ਬਾਰਾਤੀਆਂ ਨੇ ਪੀਤੀ ਦੋ ਬੂੰਦ ਜਿੰਦਗੀ ਕੀ”